ਸਟੇਜੀ ਕਵਿਤਾ ਦੀਆਂ ਪੁਸਤਕਾਂ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਪਾਸ਼ਕ, ਬਿਸ਼ਨ ਸਿੰਘ

ਖ਼ੂਨੀ ਦੀਵਾਰ, ਸੇਵਕ ਸਾਹਿਤ ਭਵਨ, ਦਿੱਲੀ , 1955.

ਧਰਤੀ ਦੀ ਅੱਗ, ਸੇਵਕ ਸਾਹਿਤ ਭਵਨ, ਦਿੱਲੀ.

ਮਜੀਠੀ ਚੋਲ਼ਾ, ਹਰਬੰਸ ਸਿੰਘ , ਸੁਖਦੇਵ ਸਿੰਘ, ਲਾਜਪਤ ਰਾਏ ਮਾਰਕੀਟ, ਦਿੱਲੀ, 1956.

ਸਰਦਲ, ਸੇਵਕ ਸਾਹਿਤ ਭਵਨ, ਦਿੱਲੀ, 1962.

ਚੋਭਾਂ, ਹੇਮਕੁੰਟ ਪ੍ਰੈਸ, ਦਿੱਲੀ, ਮਿਤੀ ਹੀਣ.

ਬਸੰਤ ਵਿਹਾਰ, ਸੁਖਦੇਵ ਸਿੰਘ ਡਿਪੂ, ਲਾਜਪਤ ਰਾਏ ਮਾਰਕੀਟ ਦਿੱਲੀ, ਮਿਤੀ ਹੀਣ.

ਅਵਾਰਾ, ਦਰਸ਼ਨ ਸਿੰਘ

ਚੋਟਾਂ, ਸੇਵਕ ਸਾਹਿਤ ਭਵਨ, ਦਿੱਲੀ, ਮਿਤੀ ਹੀਣ.

ਬਾਗੀ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ , ਮਿਤੀ ਹੀਣ.

ਬਗ਼ਾਵਤ, ਲਾਹੌਰ ਬੁੱਕ ਸ਼ਾਪ ਲੁਧਿਆਣਾ , ਗਿਆਰਵੀਂ ਵਾਰ , 1973

ਅੰਮ੍ਰਿਤਾ ਪ੍ਰੀਤਮ, (ਸੰਪਾਦਕ).

ਚੋਣਵੀ ਪੰਜਾਬੀ ਕਵਿਤਾ, ਸਾਹਿਤ ਅਕਾਦੇਮੀ, ਦਿੱਲੀ, 1957.

ਸਫਰੀ, ਚਰਨ ਸਿੰਘ

ਸਿੱਖੀ ਦੀਆਂ ਵਾਟਾਂ,

ਚਰਨ ਸਿੰਘ ਸਫਰੀ, ਦਸੂਹਾ(ਹੁਸ਼ਿਆਰਪੁਰ), 1983.

ਲਹੂ ਦੀਆਂ ਲਾਟਾਂ,

ਨਿਊ ਬੁੱਕ ਕੰਪਨੀ , ਮਾਈ ਹੀਰਾਂ ਗੇਟ , ਜਲੰਧਰ, 1994.

ਅੰਮ੍ਰਿਤ ਭਿੱਜੇ ਬੋਲ

ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ, ਜਲੰਧਰ, 1996.

ਮਾਤਾ ਗੁਰੀ ਦਾ ਲਾਲ,

ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, 2005.

ਸਾਥੀ, ਪ੍ਰਕਾਸ਼

ਯਾਦਾਂ ਜਾਗ ਪਈਆਂ, ਸੇਵਕ ਸਾਹਿਤ ਭਵਨ, ਦਿੱਲੀ, 1953.

ਪਿਆਸੇ ਜਾਮ

ਪੰਜਾਬੀ ਰਾਈਟਰਜ਼, ਕੋਆਪਰੇਟਿਵ, ਨਵੀਂ ਦਿੱਲੀ, 1983.

ਸਦਕੇ ਤੇਰੇ ਹਾਸੇ ਤੋਂ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1989.

ਦਰਪਣ ਦਿਲ ਦਾ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 1990.

ਰੁਲਦੇ ਮੋਤੀ, ਨੈਸ਼ਨਲ ਬੁੱਕ ਸ਼ਾਪ, ਚਾਂਦਨੀ, ਦਿੱਲੀ, 1990.

ਸਾਬਰ, ਤੇਜਾ ਸਿੰਘ

ਰਾਜ ਕਰੇਗਾ ਖ਼ਾਲਸਾ, ਪੰਜਾਬੀ ਬੁੱਕ ਸ਼ਾਪ, ਅੰਮ੍ਰਿਤਸਰ, 1951.

ਤਰਥੱਲ ਮਚਾ ਦੇ, ਸੈਨਾਪਤੀ ਪ੍ਰਕਾਸ਼ਨ, ਨਵੀਂ ਦਿੱਲੀ, 1955.

ਚੌਦਵਾਂ ਰਤਨ, ਨੈਸ਼ਨਲ ਬੁੱਕ ਸ਼ਾਪ ਦਿੱਲੀ, 1955.

ਯਾਦਗਾਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1956.

ਮੇਰੀ ਪ੍ਰਸਿੱਧ ਕਵਿਤਾ, ਭਾਈ ਮੇਹਰ ਸਿੰਘ, ਅੰਮ੍ਰਿਤਸਰ, 1956.

ਸੁਰਮਈ ਚਿੱਠੀ, ਸੇਵਕ ਸਾਹਿਤ ਭਵਨ, ਦਿੱਲੀ, 1960.

ਪੂਰਬ ਦਾ ਚਾਨਣ, ਕਵੀ ਸਾਹਿਤ ਪ੍ਰਕਾਸ਼ਨ, ਨਵੀਂ ਦਿੱਲੀ, 1969.

ਪੰਥਕ ਲਹਿਰਾਂ, ਗਿਆਨ ਪੁਸਤਕ ਭੰਡਾਰ, ਦਿੱਲੀ, ਮਿਤੀਹੀਣ.

ਮਨਮੰਦਰ, ਭਾਪੇ ਦੀ ਹੱਟੀ , ਅੰਮ੍ਰਿਤਸਰ, ਮਿਤੀ ਹੀਣ.

ਸੂਬਾ ਸਿੰਘ

ਵਿਅੰਗ ਤਰੰਗ, ਰੰਗਸ਼ਾਲਾ ਪ੍ਰਕਾਸ਼ਨ, ਚੰਡੀਗੜ੍ਹ, 1976.

ਹੀਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1980.

ਸੂਰੀ, ਕੁਲਵੰਤ ਸਿੰਘ (ਸੰਪਾਦਕ)

ਉਸਤਾਦ ਦਾਮਨ ਦੀ ਸ਼ਾਇਰੀ

ਲੋਕ ਸਾਹਿਤ ਪ੍ਰਕਾਸ਼ਨ ਅ੍ਰੰਮਿਤਸਰ, 2004.

ਚਾਤਰ, ਹਰਸਾ ਸਿੰਘ

ਚਾਤਰ ਦੀਆਂ ਵਾਰਾਂ, ਫ਼ਕੀਰ ਸਿੰਘ ਐਂਡ ਸੰਨਜ਼, ਅੰਮ੍ਰਿਤਸਰ.

ਕੋਮਲ, ਕਿਰਪਾਲ ਸਿੰਘ (ਸੰਪਾਦਕ)

ਮੰਚ ਸੁਰਾਂ, ਪੰਜਾਬੀ ਯੂਨੀਵਰਸਿਟੀ , ਪਟਿਆਲਾ , 1990.

ਜੈਤੋਈ, ਦੀਪਕ

ਦੀਪਕ ਦੀ ਲੋਅ, ਲਾਹੌਰ ਬੁਕ ਸ਼ਾਪ, ਲੁਧਿਆਣਾ, 1990.

ਚੋਣਵੀਆਂ ਗ਼ਜ਼ਲਾਂ, ਭਾਸ਼ਾ ਵਿਭਾਗ , ਪਟਿਆਲਾ, 1995.

ਗ਼ਜ਼ਲ ਦੀ ਅਦਾ, ਲਾਹੌਰ ਬੁਕ ਸ਼ਾਪ, ਲੁਧਿਆਣਾ, 1996.

ਤਕਲੀਫ ਤਾਂ ਜਰ ਪਹਿਲਾਂ, ਨਿਊ ਬੁਕ ਕੰਪਨੀ, ਜਲੰਧਰ, 2004.

ਗ਼ਜ਼ਲ ਦੀ ਖ਼ੁਸ਼ਬੋ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਮਿਤੀ ਹੀਣ.

ਤੁਲਸੀ, ਇੰਦਰਜੀਤ ਸਿੰਘ

ਸੁਰ ਸਿੰਗਾਰ.

ਪਰਮ ਪੁਰਖ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1970.

ਤਾਰਾ, ਤਾਰਾ ਸਿੰਘ

ਆਕਾਸ਼ ਉਡਾਰੀ, ਸਿੱਖ ਪਬਲਿਸਿੰਗ ਹਾਊਸ, ਦਿੱਲੀ, 1956.

ਤੀਰ, ਵਿਧਾਤਾ ਸਿੰਘ

ਕਾਲ ਕੂਕਾਂ, ਲੋਕ ਸਾਹਿਤ ਪਬਲੀਕੇਸ਼ਨ, ਅੰਮ੍ਰਿਤਸਰ, 1958.

ਅਣਿਆਲੇ ਤੀਰ, ਖ਼ਾਲਸਾ ਬ੍ਰਦਰਜ਼, ਮਾਈ ਸੇਵਾਂ , ਅੰਮ੍ਰਿਤਸਰ, 1977.

ਗੂੰਗੇ ਗੀਤ, ਪੰਜਾਬੀ ਏਜੰਸੀ, ਅੰਮ੍ਰਿਤਸਰ, ਮਿਤੀ ਹੀਣ.

ਸਿੱਖੀ ਦਾ ਚਾਨਣ, ਮਾਨ ਸਿੰਘ ਨਿਰੰਕਾਰੀ , ਅੰਮ੍ਰਿਤਸਰ, ਮਿਤੀ ਹੀਣ.

ਦਰਦ, ਹੀਰਾ ਸਿੰਘ

ਦਰਦ ਸੁਨੇਹੇ, ਹਿੰਦੀ ਪ੍ਰੈੱਸ, ਲਾਹੌਰ, 1922.

ਦੁਖੀ, ਮੁਨਸ਼ਾ ਸਿੰਘ

ਤ੍ਰੈਗੁਣ, ਜੀਵਨ ਪ੍ਰਿਟਰਜ਼, ਬੰਬਈ, 1951.

ਧਿਆਨਪੁਰੀ, ਭੂਸ਼ਨ

ਇਕ ਮਸੀਹਾ ਹੋਰ, 1970.

ਜਾਂਦੀ ਵਾਰ ਦਾ ਸੱਚ, ਨੀਲਾਂਬਰ ਪਬਲੀਕੇਸ਼ਨ, ਚੰਡੀਗੜ੍ਹ, 1986.

ਨੂਰਪੁਰੀ, ਨੰਦ ਲਾਲ

ਨੰਦ ਲਾਲ ਨੂਰਪੁਰੀ ਕਾਵਿ ਸੰਗ੍ਰਹਿ, (ਸੰਪਾਦਕ ਪ੍ਰੋ.ਮੋਹਨ ਸਿੰਘ)

ਪੰਜਾਬੀ ਯੂਨੀਵਰਸਿਟੀ, ਪਟਿਆਲਾ, 1969

ਪੰਜਾਬ ਬੋਲਿਆ, ਦੀਪਕ ਪਬਲਿਸ਼ਰਜ਼, ਜਲੰਧਰ, 1971.

ਨੂਰਪੁਰੀ ਦੇ ਗੀਤ, ਦੀਪਕ ਪਬਲਿਸ਼ਰਜ਼, ਜਲੰਧਰ, 1976.

ਸੁਗਾਤ, ਦੀਪਕ ਪਬਲਿਸ਼ਰਜ਼, ਜਲੰਧਰ, 1977.

ਪਾਤਰ, ਸੁਰਜੀਤ

ਹਵਾ ਵਿਚ ਲਿਖ਼ੇ ਹਰਫ਼, ਸ਼ਬਦ ਲੋਕ ਪ੍ਰਕਾਸ਼ਨ, ਲੁਧਿਆਣਾ, 1979.

ਬਿਰਖ਼ ਅਰਜ਼ ਕਰੇ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1996.

ਹਨੇਰੇ ' ਸੁਲਗਦੀ ਵਰਣਮਾਲਾ,

ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2003.

ਲਫ਼ਜ਼ਾਂ ਦੀ ਦਰਗਾਹ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2003.

ਪਤਝੜ ਦੀ ਪਾਜ਼ੇਬ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005.

ਬਟਾਲਵੀ, ਸ਼ਿਵ ਕੁਮਾਰ

ਦਰਦ ਮੰਦਾਂ ਦੀਆਂ ਆਹੀਂ, ਲਾਹੌਰ ਬੁਕ ਸ਼ਾਪ, ਲੁਧਿਆਣਾ, 1964.

ਮੈਂ ਤੇ ਮੈਂ, ਨਵਯੁਗ ਪਬਲਿਸ਼ਰਜ਼, ਦਿੱਲੀ, 1970.

ਲਾਜਵੰਤੀ, ਲਾਹੌਰ ਬੁਕ ਸ਼ਾਪ, ਲੁਧਿਆਣਾ, ਦੂਜੀ ਵਾਰ 1973.

ਆਟੇ ਦੀਆਂ ਚਿੜੀਆਂ, ਲਾਹੌਰ ਬੁਕ ਸ਼ਾਪ, ਲੁਧਿਆਣਾ, 1973.

ਪੀੜ੍ਹਾਂ ਦਾ ਪਰਾਗਾ, ਲਾਹੌਰ ਬੁਕਸ਼ਾਪ, ਲੁਧਿਆਣਾ, 1977.

ਲੂਣਾਂ, ਲਾਹੌਰ ਬੁਕ ਸ਼ਾਪ, ਲੁਧਿਆਣਾ.

ਬਿਰਹਾ ਤੂੰ ਸੁਲਤਾਨ, ਲਾਹੌਰ ਬੁਕ ਸ਼ਾਪ, ਲੁਧਿਆਣਾ.

ਆਰਤੀ, ਲਾਹੌਰ ਬੁਕ ਸ਼ਪ, ਲੁਧਿਆਣਾ, 1980.

ਅਲਵਿਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ.

ਬਲੱਗਣ, ਕਰਤਾਰ ਸਿੰਘ

ਆਰਤੀ, ਕਸ਼ਮੀਰ ਪਬਲੀਕੇਸ਼ਨਜ਼, ਅੰਮ੍ਰਿਤਸਰ, 1963.

ਬਲੱਗਣ ਦੀ ਚੋਣਵੀਂ ਕਵਿਤਾ

ਬੀਰ, ਚਤਰ ਸਿੰਘ

ਝਾਂਜਰ ਛਣਕ ਪਈ, ਸੀਤਲ ਸਾਹਿਤ ਭਵਨ, ਅੰਮ੍ਰਿਤਸਰ, 1954.

ਡੁੱਬਦੇ ਪੱਥਰ ਤਾਰੇ, ਜਗਦੀਸ਼ ਪ੍ਰਕਾਸ਼ਨ, ਨਵੀਂ ਦਿੱਲੀ.

ਮੈਂ ਵੀ ਹਾਜ਼ਰ ਹਾਂ, ਜਗਦੀਸ਼ ਪ੍ਰਕਾਸ਼ਨ, ਨਵੀਂ ਦਿੱਲੀ.

ਬੀਰ, ਰਘਬੀਰ ਸਿੰਘ

ਰਮਜਾਂ, ਹਰੀ਼ਸ਼ ਮੁਕਰਜੀ ਰੋਡ , ਕਾਲੀ ਘਾਟ , ਕਲਕੱਤਾ

ਭਾਈਆ ਈਸ਼ਰ ਸਿੰਘ

ਨਵਾਂ ਭਾਈਆ, ਪੰਜਾਬੀ ਪੁਸਤਕ ਭੰਡਾਰ, ਦਿੱਲੀ, ਤੀਜੀ ਵਾਰ, 1972.

ਭਾਈਆ ਤਿਲਕ ਗਿਆ, ਪੰਜਾਬੀ ਸਾਹਿਤ ਭੰਡਾਰ, ਦਿੱਲੀ.

ਭਾਈਆ, ਪੰਜਾਬੀ ਸਾਹਿਤ ਭੰਡਾਰ, ਦਿੱਲੀ, 1973.

ਹਸਮੁਖ ਭਾਈਆ, ਪੰਜਾਬੀ ਸਾਹਿਤ ਭੰਡਾਰ, ਦਿੱਲੀ, 1973.

ਦੇਸ਼ ਭਗਤ ਭਾਈਆ, ਸੁਰਜੀਤ ਬੁਕ ਡਿਪੋ, ਦਿੱਲੀ, 1981.

ਰੰਗੀਲਾ ਭਾਈਆ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਂਕ , ਨਵੀਂ ਦਿੱਲੀ.

ਗੁਰਮੁਖ ਭਾਈਆ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਂਕ , ਨਵੀਂ ਦਿੱਲੀ.

ਭਿਖਾਰੀ ਸੌਦਾਗਰ ਸਿੰਘ

ਪ੍ਰੇਮ ਲਹਿਰਾਂ, ਕਵੀ ਕੁਟੀਆ, ਕਲਕੱਤਾ, ਪਹਿਲੀ ਵਾਰ-1930

ਮਿਗਲਾਨੀ, ਦਿਆਲ ਚੰਦ

ਤਿਲ ਫੁੱਲ, ਚੰਦ੍ਰ ਲੋਕ ਪ੍ਰਕਾਸ਼ਨ, ਰੋਹਤਕ.

ਮੁਸਾਫਰ, ਗੁਰਮੁਖ ਸਿੰਘ

ਜੀਵਨ ਪੰਧ, ਸਿੱਖ ਪਬਲਿਸ਼ੰਗ ਹਾਊਸ, ਲਾਹੌਰ, ਦੂਜੀ ਵਾਰ, 1946.

ਕਾਵਿ ਸੁਨੇਹੇ, ਸਿੰਘ ਪਬਲਿਸ਼ਰਜ਼, ਹਾਊਸ ਅੰਮ੍ਰਿਤਸਰ, 1957.

ਸਹਿਜ ਸੇਤੀ, ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਂਕ, ਦਿੱਲੀ, 1964.

ਦੂਰ ਨੇੜੇ, ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਂਕ, ਦਿੱਲੀ 1981.

ਮਾਨ, ਗੁਰਦੇਵ ਸਿੰਘ

ਮੈਂ ਅੰਗਰੇਜ਼ੀ ਬੋਤਲ, ਚੌਧਰੀ ਜੀਵਨ ਸਿੰਘ ਐਂਡ ਕੰਪਨੀ, ਅੰਮ੍ਰਿਤਸਰ,

ਪੀਂਘਾਂ, ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰਪਨੀ, ਅੰਮ੍ਰਿਤਸਰ, ਦੂਜੀ ਵਾਰ, 1970.

ਗੁਰ ਤੇਗ ਬਹਾਦਰ ਬੋਲਿਆ, ਲਾਹੌਰ ਬੁਕ ਸ਼ਾਪ, 1975.

ਮੇਲੇ ਤੇ ਤਿਉਹਾਰਾਂ ਦੇ ਗੀਤ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1981.

ਮਹਿਫਲ ਮਿੱਤਰਾਂ ਦੀ, ਲਿਟਰੇਚਰ ਹਾਊਸ, ਅੰਮ੍ਰਿਤਸਰ, 1998.

ਸੂਲ ਸੁਰਾਹੀ, ਲਿਟਰੇਚਰ ਹਾਊਸ, ਅੰਮ੍ਰਿਤਸਰ, 1998.

ਸੋਧਣ ਧਰਤ ਲੋਕਾਈ, ਲਿਟਰੇਚਰ ਹਾਊਸ, ਅੰਮ੍ਰਿਤਸਰ, 1999.

ਹੀਰ ਰਾਂਝਾ, ਵਾਰਿਸ ਸ਼ਾਹ , ਫਾਊਂਡੇਸ਼ਨ, ਅੰਮ੍ਰਿਤਸਰ, 2003.

ਯੁਮਨ, ਬਰਕਤ ਰਾਮ

ਬਰਕਤ ਰਾਮ ਯੁਮਨ : ਜੀਵਨ ਤੇ ਰਚਨਾ (ਸੰਪਾਦਕ ਸਤਿੰਦਰ ਸਿੰਘ)

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ.

ਰਾਏ, ਜਸਵੰਤ ਰਾਏ

ਅੱਖੀਆਂ ਬੋਲ ਪਈਆਂ, ਦੀਪਕ ਪਬਲਿਸ਼ਰਜ਼, ਜਲੰਧਰ.

ਵੰਤਾ, ਜਸਵੰਤ ਸਿੰਘ

ਪਤਝੜ ਦੇ ਫੁੱਲ, ਰਾਮ ਦਾਸ ਐਂਡ ਸੰਜ਼ , ਪਟਿਆਲਾ, 1957.

ਕੌਂਕਣ ਬੇਰ, ਜਸਵੰਤ ਸਿੰਘ ਵੰਤਾ, ਪਟਿਆਲਾ, 1971.

ਵਗ ਵਗ ਸਵਾਂ ਦਿਆ ਪਾਣੀਆਂ, ਪਟਿਆਲਾ, 1976.

ਸ਼ਹੀਦ, ਚਰਨ ਸਿੰਘ

ਬਾਦਸ਼ਾਹੀਆਂ, ਲਾਲਾ ਦੇਵੀ ਦਾਸ ਜਾਨਕੀ ਦਾਸ, ਅੰਮ੍ਰਿਤਸਰ, 2005.

ਬੇਪਰਵਾਹੀਆਂ, ਮਿਹਰ ਸਿੰਘ, ਸੁਰਿੰਦਰ ਸਿੰਘ, ਪੁਸਤਕਾਂ ਵਾਲੇ ,

ਬਾਜ਼ਾਰ ਮਾਈ ਸੇਵਾਂ , ਅੰਮ੍ਰਿਤਸਰ, ਮਿਤੀ ਹੀਣ.

ਸ਼ਰਫ਼, ਬਾਬੂ ਫਿਰੋਜ਼ਦੀਨ

ਸ਼ਰਫ਼ ਰਚਨਾਵਲੀ, ਭਾਸ਼ਾ ਵਿਭਾਗ ਪੰਜਾਬ.

ਸੁਨਹਿਰੀ ਕਲੀਆਂ, ਭਾਈ ਗੁਰਦਿਆਲ ਸਿੰਘ ਐਂਡ ਕੰਪਨੀ,

ਅੰਬਾਲਾ, ਮਿਤੀ ਹੀਣ.

ਨੂਰੀ ਦਰਸ਼ਨ, ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਐਂਡ ਕੰਪਨੀ, ਅੰਮ੍ਰਿਤਸਰ.

ਸਟੇਜੀ ਕਵਿਤਾ ਦੀ ਸਹਾਇਕ ਪੁਸਤਕ ਸੂਚੀ

ਅਤਰ ਸਿੰਘ ਤੇ ਜਗਤਾਰ (ਸੰਪਾ)

ਦੁੱਖ ਦਰਿਆਓਂ ਪਾਰ ਦੇ

ਅਜਮੇਰ ਸਿੰਘ

ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ

(1801ਈ. ਤੋਂ 1850ਈ. ਤਕ), ਭਾਸ਼ਾ ਵਿਭਾਗ, ਪਟਿਆਲਾ, 1983

ਅਸ਼ੋਕ, ਸ਼ਮਸ਼ੇਰ ਸਿੰਘ,

ਧਰਮ, ਸਾਹਿਤ ਤੇ ਇਤਿਹਾਸ

ਮਾਡਰਨ ਪਬਲੀਕੇਸ਼ਨ, ਲਾਹੌਰ, ਜੂਨ , 1944

ਆਈ.ਸੇਰੇਬਰੀਆਕੋਵ

ਪੰਜਾਬੀ ਸਾਹਿਤ (ਸੰਖੇਪ ਰੂਪ ਰੇਖਾ)

ਨਿਊ ਏਜ਼ ਬੁੱਕ ਸੈਂਟਰ, ਚੀਲ ਮੰਡੀ , ਅੰਮ੍ਰਿਤਸਰ, 1977

ਸਿੱਧੂ, ਗੁਰਦੇਵ ਸਿੰਘ

ਸਿੰਘ ਗਰਜਣਾ

ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1992.

ਸਿੰਗਲ ਧਰਮਪਾਲ

ਪੰਜਾਬੀ ਕਵਿਤਾ ਦਾ ਵਿਕਾਸ਼

ਲਾਹੌਰ ਬੁਕ ਸ਼ਾਪ, ਲੁਧਿਆਣਾ, 1970.

ਸੀਤਲ, ਜੀਤ ਸਿੰਘ, ਡਾ. ਮੇਵਾ ਸਿੰਘ ਸਿੱਧੂ

ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ

ਪੈਪਸੂ ਬੁੱਕ ਡਿਪੋ, ਪਟਿਆਲਾ, 1990.

ਸੇਖੋਂ, ਸੰਤ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ, (1701 ਈ. ਤੋਂ 1850ਈ. ਤਕ)

ਲਾਹੌਰ ਬੁੱਕ ਸ਼ਾਪ, ਘੰਟਾ ਘਰ , ਲੁਧਿਆਣਾ, 1974.

ਕਰਮਜੀਤ ਸਿੰਘ

ਆਧੁਨਿਕ ਪੰਜਾਬੀ ਕਾਵਿ-ਧਰਾਵਾਂ ਦੇ ਵਿਚਾਰਧਰਾਈ ਆਧਾਰ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ, 1982.

ਕਸੇਲ, ਕਿਰਪਾਲ ਸਿੰਘ, ਪਰਮਿੰਦਰ ਸਿੰਘ, ਗੋਬਿੰਦ ਸਿੰਘ ਲਾਂਬਾ

ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ

ਲਾਹੌਰ ਬੁੱਕ ਸ਼ਾਪ, ਘੰਟਾ ਘਰ, ਲੁਧਿਆਣਾ, 2000.

ਕਸੇਲ, ਕਿਰਪਾਲ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ-2

ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1972.

ਕਾਂਗ, ਕੁਲਬੀਰ ਸਿੰਘ

ਅੰਮ੍ਰਿਤਸਰ ਦੇ ਲੋਕ(ਸਟੇਜੀ) ਕਵੀ

ਭਾਸ਼ਾ ਵਿਭਾਗ, ਪੰਜਾਬ, 1976

ਕਾਨ੍ਹ ਸਿੰਘ, ਨਾਭਾ

ਗੁਰੁਛੰਦ ਦਿਵਾਕਰ

ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1970.

ਕੇਸਰ, ਕੇਸਰ ਸਿੰਘ (ਸੰਪਾ)

ਗਦਰ ਲਹਿਰ ਦੀ ਕਵਿਤਾ, (ਸੰਗ੍ਰਹਿਕਾਰ-ਕੇਸਰ ਸਿੰਘ)

ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1995.

ਕੋਹਲੀ, ਸੁਰਿੰਦਰ ਸਿੰਘ(ਸੰਪਾ)

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ-1

ਲਾਹੌਰ ਬੁੱਕ ਸ਼ਾਪ, ਘੰਟਾ ਘਰ, ਲੁਧਿਆਣਾ, 1994.

ਪੰਜਾਬੀ ਸਾਹਿਤ ਦਾ ਇਤਿਹਾਸ ਭਾਗ-2, (1701 ਈ. ਤੋਂ 1850 ਈ. ਤਕ), ਲਾਹੌਰ ਬੁੱਕ ਸ਼ਾਪ, ਘੰਟਾ ਘਰ ਲੁਧਿਆਣਾ, 1955.

ਗੁਰਚਰਨ ਸਿੰਘ

ਬੱਬਰ ਕਾਵਿ ਸੰਗ੍ਰਹਿ

ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988.

ਗੁਰਮੁਖ ਸਿੰਘ

ਹਰਸਾ ਸਿੰਘ ਚਾਤਰ,

ਪੰਜਾਬੀ ਦੁਨੀਆਂ , ਭਾਸ਼ਾ ਵਿਭਾਗ, ਪੰਜਾਬ

ਘੁੰਮਣ, ਬਿਕਰਮ ਸਿੰਘ ਅਤੇ ਹਰਿਭਜਨ ਸਿੰਘ ਭਾਟੀਆ

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਜਿਲਦ ਪਹਿਲੀ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ, 1991.

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਜਿਲਦ ਦੂਜੀ

ਗੁਰੂ ਨਾਨਕ ਦੇਵ ਯੂਨੀ.ਅੰਮ੍ਰਿਤਸਰ, 2000.

ਜੋਗਿੰਦਰ ਸਿੰਘ,

ਪਿੰਗਲ ਤੇ ਅਰੂਜ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, 1960

ਜੱਗੀ, ਰਤਨ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ, (1700 . ਤੋਂ 1900 .ਤਕ)

ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀ., ਪਟਿਆਲਾ, 1998.

ਤਾਂਘ, ਈਸ਼ਰ ਸਿੰਘ

ਪੰਜਾਬੀ ਸਾਹਿਤ ਦੇ ਇਤਿਹਾਸ ਦਾ ਪੁਨਰ-ਮੁੱਲਾਂਕਣ਼

ਅਮਰ ਗਿਆਨ ਪ੍ਰਕਾਸ਼ਨ, ਪਟਿਆਲਾ, 1998.

ਦਰਦ, ਹੀਰਾ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ,

ਸੁੰਦਰ ਬੁੱਕ ਡਿਪੋ, ਜਲੰਧਰ, 1989.

ਦਰਦੀ, ਗੋਪਾਲ ਸਿੰਘ

ਪੰਜਾਬੀ ਸਾਹਿਤ ਦਾ ਇਤਿਹਾਸ,

ਪੰਜਾਬੀ ਅਕੈਡਮੀ, ਨਵੀਂ ਦਿੱਲੀ, 1950.

ਪਦਮ, ਪਿਆਰਾ ਸਿੰਘ

ਬੀਰ ਰਸ ਤੇ ਸਟੇਜੀ ਕਵੀ

ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1976

ਪ੍ਰੀਤਮ ਸਿੰਘ (ਸੰਪਾ)

ਪੰਜਾਬੀ ਲੇਖਕ ਕੋਸ਼

ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਿਟਿਡ, ਚੰਡੀਗੜ੍ਹ।

ਮਾਨ, ਗੁਰਦੇਵ ਸਿੰਘ

ਚਕ੍ਰ ਚਿਹਨ, ਅਰ ਬਰਨ ਜਾਤ

ਲਿਟਰੇਚਰ ਹਾਊਸ, ਅੰਮ੍ਰਿਤਸਰ, 1998

ਮਾਨ, ਗੁਰਦੇਵ ਸਿੰਘ

ਹਾਸ-ਵਿਅੰਗ ਦਰਬਾਰ

ਲਿਟਰੇਚਰ ਹਾਊਸ, ਅੰਮ੍ਰਿਤਸਰ, 1998

ਮੌਲਾ ਬਖ਼ਸ਼ ਕੁਸ਼ਤਾ

ਪੰਜਾਬ ਦੇ ਹੀਰੇ (ਸੰਪਾ:ਗੁਰਮੁਖ ਸਿੰਘ), ਲੋਕਗੀਤ ਪ੍ਰਕਾਸ਼ਨ, ਸਰਹੰਦ, 1996.


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.